AD

Type Here to Get Search Results !

ਪਿੰਡ ਪੱਤੋ ਖੁਰਦ ਦੇ 10 ਪਰਿਵਾਰਾਂ ਨੇ ਕੀਤੀ ਸ਼੍ਰੋਮਣੀ ਅਕਾਲੀ ਦਲ 'ਚ ਵਾਪਸੀ

ਸ਼ਾਹਕੋਟ : ਪਿੰਡ ਪੱਤੋ ਖੁਰਦ ਵਿਖੇ ਹਲਕਾ ਇੰਚਾਰਜ ਬਚਿੱਤਰ ਸਿੰਘ ਕੋਹਾੜ ਦੀ ਅਗਵਾਈ ਹੇਠ ਅਤੇ ਸਾਬਕਾ ਬਲਾਕ ਸੰਮਤੀ ਮੈਂਬਰ ਤਲਵੰਤ ਸਿੰਘ, ਕੁਲਵੰਤ ਸਿੰਘ ਤੇ ਡਾ. ਰੇਸ਼ਮ ਲਾਲ ਦੀ ਪ੍ਰੇਰਣਾ ਸਦਕਾ 10 ਪਰਿਵਾਰਾਂ ਨੇ ਸ਼੍ਰੋਮਣੀ ਅਕਾਲੀ ਦਲ 'ਚ ਵਾਪਸੀ ਕੀਤੀ। ਕੋਹਾੜ ਵੱਲੋਂ ਪਾਰਟੀ 'ਚ ਸ਼ਾਮਲ ਹੋਣ ਵਾਲੇ ਸਾਰੇ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਗਿਆ ਕਿ ਹਰੇਕ ਵਿਅਕਤੀ ਨੂੰ ਪਹਿਲਾਂ ਵਾਂਗ ਹੀ ਮਾਣ ਸਨਮਾਨ ਦਿੱਤਾ ਜਾਵੇਗਾ। ਪਾਰਟੀ ਵਿੱਚ ਸ਼ਾਮਿਲ ਹੋਣ ਵਾਲਿਆਂ ਵਿਚ ਸੰਤੋਖ ਲਾਲ, ਹਰਭਜਨ, ਕੁਲਵੰਤ, ਸਤਪਾਲ, ਰਾਜਾ, ਹਰਵਿੰਦਰ, ਰੀਟਾ, ਬਲਜਿੰਦਰ ਕੌਰ, ਗੁਰਪ੍ਰੀਤ ਡਿਪਟੀ, ਮਨਜੀਤ ਕੌਰ, ਆਸ਼ਾ ਰਾਣੀ, ਨਿਰਮਲ, ਬੰਟੀ, ਸੋਨੀ, ਲੱਖਾ ਆਦਿ ਸ਼ਾਮਲ ਹਨ।

ਇਸ ਮੌਕੇ ਜਥੇਦਾਰ ਚਰਨ ਸਿੰਘ ਸਿੰਧੜ, ਸੁਖਦੇਵ ਸਿੰਘ ਢੋਟ, ਲਖਬੀਰ ਸਿੰਘ, ਕੁਲਵੰਤ ਸਿੰਘ, ਰੇਸ਼ਮ ਲਾਲ, ਸਵਰਨ ਸਿੰਘ, ਪਰਮਜੀਤ ਸਿੰਘ, ਬਲਵੀਰ ਸਿੰਘ, ਜੋਗਾ ਸਿੰਘ, ਜਸਮੇਲ ਸਿੰਘ, ਪਰਮਜੀਤ ਪੰਮੀ, ਦਮਨਪ੍ਰੀਤ ਸਿੰਘ ਜੰਮੂ, ਰਣਜੀਤ, ਜੀਤ ਕੌਰ, ਪਿਆਰਾ ਰਾਮ, ਰੂਪ ਲਾਲ, ਤਲਵੰਤ ਸਿੰਘ, ਬਲਵਿੰਦਰ ਸਿੰਘ, ਸਿਮਰਤਪਾਲ ਸਿੰਘ ਢੋਟ ਬਾਹਮਣੀਆਂ, ਅਰਵਿੰਦਰ ਸਿੰਘ ਖਹਿਰਾ, ਸੋਨੂੰ ਬਾਹਮਣੀਆਂ, ਜੀਵਨ ਸਿੰਘ ਸਰੰਗਵਾਲ ਆਦਿ ਹਾਜ਼ਰ ਸਨ।

Tags

Post a Comment

0 Comments
* Please Don't Spam Here. All the Comments are Reviewed by Admin.

Top Post Ad

Below Post Ad

Advt