![]() |
ਨਗਰ ਪੰਚਾਇਤ ਸ਼ਾਹਕੋਟ ਦੇ 13 ਵਾਰਡਾਂ ਦੇ ਨਵੇਂ ਚੁਣੇ ਗਏ ਐੱਮ.ਸੀ। |
ਸ਼ਾਹਕੋਟ, (ਪ੍ਰਿਤਪਾਲ ਸਿੰਘ) : ਨਗਰ ਪੰਚਾਇਤ
ਸ਼ਾਹਕੋਟ ਦੀ ਚੋਣ ‘ਚ ਕਾਂਗਰਸ ਪਾਰਟੀ ਦੀ ਸ਼ਾਨਦਾਰ ਜਿੱਤ ਹੋਈ ਹੈ ਅਤੇ 9 ਵਾਰਡਾਂ ‘ਚ ਜਿੱਤ ਦਰਜ ਕਰਕੇ
ਲਗਾਤਾਰ ਦੂਸਰੀ ਵਾਰ ਕਾਂਗਰਸ ਦੀ ਕਮੇਟੀ ਨਗਰ ਪੰਚਾਇਤ ‘ਚ ਆਪਣਾ ਪ੍ਰਧਾਨ ਬਣਾਏਗੀ। ਐੱਸਪੀ (ਡੀ) ਜਸਰੂਪ
ਕੌਰ ਬਾਠ ਤੇ ਡੀਐੱਸਪੀ ਉਂਕਾਰ ਸਿੰਘ ਬਰਾੜ ਦੀ ਅਗਵਾਈ ਹੇਠ ਪੁਲਿਸ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ
ਹੋਏ ਸਨ ਅਤੇ ਅਮਨ-ਅਮਾਨ ਨਾਲ ਵੋਟਾਂ ਦਾ ਕੰਮ ਨੇਪਰੇ ਚੜ੍ਹਿਆ। ਸ਼ਾਹਕੋਟ ਦੀਆਂ ਕੁੱਲ 13 ਸੀਟਾਂ ’ਚੋਂ
9 ਸੀਟਾਂ ਕਾਂਗਰਸ ਦੀ ਝੋਲੀ ਪਾਈਆਂ ਹਨ ਜਦਕਿ 4 ਸੀਟਾਂ ‘ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿੱਤੇ।
ਇਸ ਚੋਣ ‘ਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਾ ਖਾਤਾ ਤਕ ਵੀ ਨਹੀਂ ਖੁੱਲਿਆ।
ਵਾਰਡ ਨੰਬਰ 1
ਕਾਂਗਰਸ ਉਮੀਦਵਾਰ ਵੰਦਨਾ ਮਿੱਤਲ :
216 ਵੋਟਾਂ
ਭਾਜਪਾ ਉਮੀਦਵਾਰ ਸਰੋਜ ਰਾਣੀ : 207 ਵੋਟਾਂ
‘ਆਪ’ ਉਮੀਦਵਾਰ ਜਸਵਿੰਦਰ ਕੌਰ : 128
ਅਕਾਲੀ ਉਮੀਦਵਾਰ ਹਰਬੰਤ ਕੌਰ : 6 ਵੋਟਾਂ
ਆਜ਼ਾਦ ਉਮੀਦਵਾਰ ਨਿਰਮਲ ਕੌਰ : 4 ਵੋਟਾਂ
ਨੋਟਾ : 10 ਵੋਟਾਂ
ਵੋਟਾਂ ਦਾ ਅੰਤਰ : 9 ਵੋਟਾਂ
ਵਾਰਡ ਨੰਬਰ 2
‘ਆਪ’ ਉਮੀਦਵਾਰ ਗਗਨਦੀਪ ਸਿੰਘ ਜੌੜਾ
: 309 ਵੋਟਾਂ
ਕਾਂਗਰਸ ਉਮੀਦਵਾਰ ਧੀਰ ਸਿੰਘ : 182 ਵੋਟਾਂ
ਭਾਜਪਾ ਉਮੀਦਵਾਰ ਸੰਜੀਵ ਕੁਮਾਰ : 64
ਵੋਟਾਂ
ਅਕਾਲੀ ਉਮੀਦਵਾਰ ਵਿੱਕੀ : 4 ਵੋਟਾਂ
ਨੋਟਾ : 1 ਵੋਟ
ਵੋਟਾਂ ਦਾ ਅੰਤਰ : 127 ਵੋਟਾਂ
ਵਾਰਡ ਨੰਬਰ 3
ਕਾਂਗਰਸ ਉਮੀਦਵਾਰ ਕਰੁਣਾ ਜਿੰਦਲ : 260
ਵੋਟਾਂ
ਭਾਜਪਾ ਉਮੀਦਵਾਰ ਚੰਦਰਵਤੀ : 206 ਵੋਟਾਂ
‘ਆਪ’ ਉਮੀਦਵਾਰ ਕੁਮਾਰੀ ਅਰੁਣ ਜੱਸਲ : 60 ਵੋਟਾਂ
ਨੋਟਾ : 7 ਵੋਟਾਂ
ਵੋਟਾਂ ਦਾ ਅੰਤਰ : 54 ਵੋਟਾਂ
ਇਸ ਵਾਰਡ ਵਿਚ ਅਕਾਲੀ ਦਲ ਨੂੰ ਕੋਈ ਉਮੀਦਵਾਰ
ਹੀ ਨਹੀਂ ਲੱਭਿਆ।
ਵਾਰਡ ਨੰਬਰ 4
ਕਾਂਗਰਸ ਉਮੀਦਵਾਰ ਸਤੀਸ਼ ਰਿਹਾਨ : 332
ਵੋਟਾਂ
‘ਆਪ’ ਉਮੀਦਵਾਰ ਪਰਵਿੰਦਰ ਕੁਮਾਰ : 124 ਵੋਟਾਂ
ਭਾਜਪਾ ਉਮੀਦਵਾਰ ਅੰਮ੍ਰਿਤ ਲਾਲ ਕਾਕਾ
: 102 ਵੋਟਾਂ
ਅਕਾਲੀ ਉਮੀਦਵਾਰ ਰਮੇਸ਼ ਚੌਹਾਨ : 2 ਵੋਟਾਂ
ਨੋਟਾ : 5 ਵੋਟਾਂ
ਵੋਟਾਂ ਦਾ ਅੰਤਰ : 208 ਵੋਟਾਂ
ਵਾਰਡ ਨੰਬਰ 5
ਕਾਂਗਰਸ ਉਮੀਦਵਾਰ ਸਵੀਨਾ ਕੁਮਰਾ : 291
ਵੋਟਾਂ
ਭਾਜਪਾ ਉਮੀਦਵਾਰ ਨੀਰੂ ਸੋਬਤੀ : 272
ਵੋਟਾਂ
‘ਆਪ’ ਉਮੀਦਵਾਰ ਮਮਤਾ ਰਾਣੀ : 117 ਵੋਟਾਂ
ਅਕਾਲੀ ਉਮੀਦਵਾਰ ਸੁਰਿੰਦਰ ਕੌਰ : 20
ਵੋਟਾਂ
ਅਜ਼ਾਦ ਉਮੀਦਵਾਰ ਪੂਨਮ : 17 ਵੋਟਾਂ
ਨੋਟਾ: 10 ਵੋਟਾਂ
ਵੋਟਾਂ ਦਾ ਅੰਤਰ : 19 ਵੋਟਾਂ
ਵਾਰਡ ਨੰਬਰ 6
‘ਆਪ’ ਉਮੀਦਵਾਰ ਪ੍ਰਵੀਨ ਗਰੋਵਰ : 280
ਵੋਟਾਂ
ਕਾਂਗਰਸ ਉਮੀਦਵਾਰ ਪਵਨ ਜੁਨੇਜਾ : 235
ਵੋਟਾਂ
ਭਾਜਪਾ ਉਮੀਦਵਾਰ ਹਰਦੇਵ ਸਿੰਘ ਪੀਟਾ :
46 ਵੋਟਾਂ
ਅਕਾਲੀ ਉਮੀਦਵਾਰ ਸਰਬਜੀਤ ਸਿੰਘ : 31
ਵੋਟਾਂ
ਅਜ਼ਾਦ ਉਮੀਦਵਾਰ ਰਜਿੰਦਰ ਕੁਮਾਰ : 6 ਵੋਟਾਂ
ਨੋਟਾ : 6 ਵੋਟਾਂ
ਵੋਟਾਂ ਦਾ ਅੰਤਰ : 45 ਵੋਟਾਂ
ਵਾਰਡ ਨੰਬਰ 7
ਕਾਂਗਰਸ ਉਮੀਦਵਾਰ ਪਰਮਜੀਤ ਕੌਰ ਬਜਾਜ
: 239 ਵੋਟਾਂ
‘ਆਪ’ ਉਮੀਦਵਾਰ ਰਕਸ਼ਾ ਬਾਂਸਲ : 205 ਵੋਟਾਂ
ਭਾਜਪਾ ਉਮੀਦਵਾਰ ਅੰਜੂ ਕੌਸ਼ਲ : 19 ਵੋਟਾਂ
ਅਕਾਲੀ ਉਮੀਦਵਾਰ ਸੋਨੀਆ ਗੁਪਤਾ : 16
ਵੋਟਾਂ
ਨੋਟਾ : 5 ਵੋਟਾਂ
ਵੋਟਾਂ ਦਾ ਅੰਤਰ : 34 ਵੋਟਾਂ
ਵਾਰਡ ਨੰਬਰ 8
‘ਆਪ’ ਉਮੀਦਵਾਰ ਰਾਖੀ ਮੱਟੂ : 310 ਵੋਟਾਂ
ਕਾਂਗਰਸ ਉਮੀਦਵਾਰ ਰੇਸ਼ਮ ਗਿੱਲ : 238
ਵੋਟਾਂ
ਭਾਜਪਾ ਉਮੀਦਵਾਰ ਸੁਨੀਤਾ : 24 ਵੋਟਾਂ
ਅਕਾਲੀ ਉਮੀਦਵਾਰ ਗੁਰਪ੍ਰਤਾਪ ਰਾਮ : 20
ਵੋਟਾਂ
ਨੋਟਾ : 7 ਵੋਟਾਂ
ਵੋਟਾਂ ਦਾ ਅੰਤਰ : 72 ਵੋਟਾਂ
ਵਾਰਡ ਨੰਬਰ 9
ਕਾਂਗਰਸ ਉਮੀਦਵਾਰ ਕੁਲਜੀਤ ਰਾਣੀ : 315
ਵੋਟਾਂ
‘ਆਪ’ ਉਮੀਦਵਾਰ ਰਮਨਦੀਪ ਕੌਰ ਮੱਟੂ :
287 ਵੋਟਾਂ
ਅਕਾਲੀ ਉਮੀਦਵਾਰ ਮੀਰਾ ਦੇਵੀ : 35 ਵੋਟਾਂ
ਭਾਜਪਾ ਉਮੀਦਵਾਰ ਰਾਜਵਿੰਦਰ : 11 ਵੋਟਾਂ
ਨੋਟਾ : 4 ਵੋਟਾਂ
ਵੋਟਾਂ ਦਾ ਅੰਤਰ : 28 ਵੋਟਾਂ
ਵਾਰਡ ਨੰਬਰ 10
ਕਾਂਗਰਸ ਉਮੀਦਵਾਰ ਜਸਵਿੰਦਰ ਗਿੱਲ (ਫੁੰਮਣ)
: 549 ਵੋਟਾਂ
‘ਆਪ’ ਉਮੀਦਵਾਰ ਰਾਜ ਕੁਮਾਰ ਰਾਜੂ : 166
ਵੋਟਾਂ
ਆਜ਼ਾਦ ਉਮੀਦਵਾਰ ਸੁੱਚਾ ਗਿੱਲ : 67 ਵੋਟਾਂ
ਅਕਾਲੀ ਉਮੀਦਵਾਰ ਸਾਹਬੀ ਦਾਸੀਕੇ : 41
ਵੋਟਾਂ
ਭਾਜਪਾ ਉਮੀਦਵਾਰ ਰੀਨਾ ਘਈ : 34 ਵੋਟਾਂ
ਨੋਟਾ : 6 ਵੋਟਾਂ
ਵੋਟਾਂ ਦਾ ਅੰਤਰ : 383 ਵੋਟਾਂ
ਵਾਰਡ ਨੰਬਰ 11
ਕਾਂਗਰਸ ਉਮੀਦਵਾਰ ਰੁਚੀ ਅਗਰਵਾਲ : 428
ਵੋਟਾਂ
‘ਆਪ’ ਉਮੀਦਵਾਰ ਰੂਪਾ : 249 ਵੋਟਾਂ
ਅਕਾਲੀ ਉਮੀਦਵਾਰ ਬਲਵਿੰਦਰ ਕੌਰ : 25
ਵੋਟਾਂ
ਭਾਜਪਾ ਉਮੀਦਵਾਰ ਰੰਜਨਾ : 12 ਵੋਟਾਂ
ਨੋਟਾ : 4 ਵੋਟਾਂ
ਵੋਟਾਂ ਦਾ ਅੰਤਰ : 179 ਵੋਟਾਂ
ਵਾਰਡ ਨੰਬਰ 12
ਕਾਂਗਰਸ ਉਮੀਦਵਾਰ ਗੁਲਜ਼ਾਰ ਸਿੰਘ ਥਿੰਦ
: 373 ਵੋਟਾਂ
‘ਆਪ’ ਉਮੀਦਵਾਰ ਬਲਜਿੰਦਰ ਸਿੰਘ ਖਿੰਡਾ
: 91 ਵੋਟਾਂ
ਅਕਾਲੀ ਉਮੀਦਵਾਰ ਗੁਰਦੀਪ ਸਿੰਘ : 26
ਵੋਟਾਂ
ਨੋਟਾ : 2 ਵੋਟਾਂ
ਵੋਟਾਂ ਦਾ ਅੰਤਰ : 282 ਵੋਟਾਂ
ਇੱਥੇ ਭਾਜਪਾ ਦਾ ਕੋਈ ਉਮੀਦਵਾਰ ਨਹੀਂ
ਸੀ।
ਵਾਰਡ ਨੰਬਰ 13
‘ਆਪ’ ਉਮੀਦਵਾਰ ਬੂਟਾ ਸਿੰਘ ਕਲਸੀ :
299 ਵੋਟਾਂ
ਕਾਂਗਰਸ ਉਮੀਦਵਾਰ ਡਾ. ਅਰਵਿੰਦਰ ਸਿੰਘ
ਰੂਪਰਾ : 114 ਵੋਟਾਂ
ਭਾਜਪਾ ਉਮੀਦਵਾਰ ਸ਼ਰਨਜੀਤ ਸਿੰਘ : 104
ਵੋਟਾਂ
ਅਕਾਲੀ ਉਮੀਦਵਾਰ ਗੁਰਮੀਤ ਸਿੰਘ : 14
ਵੋਟਾਂ
ਨੋਟਾ : 2 ਵੋਟਾਂ
ਵੋਟਾਂ ਦਾ ਅੰਤਰ : 185 ਵੋਟਾਂ