AD

Type Here to Get Search Results !

ਬਿਜਲੀ ਸਪਲਾਈ ਰਾਤ 2 ਵਜੇ ਤੱਕ ਬੰਦ ਰਹਿਣ ਦੇ ਆਸਾਰ

ਸ਼ਾਹਕੋਟ (ਐਮ.ਜੇ ਸਿੰਘ): ਸ਼ਾਹਕੋਟ ਅਤੇ ਆਸ ਪਾਸ ਦੇ ਇਲਾਕਿਆਂ ਵਿਚ ਬਿਜਲੀ ਸਪਲਾਈ ਹੁਣ ਰਾਤ 2 ਵਜੇ ਤੱਕ ਬੰਦ ਰਹਿਣ ਦੇ ਆਸਾਰ ਹਨ। ਇਹ ਜਾਣਕਾਰੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਭਰੋਸੇਯੋਗ ਸੂਤਰਾਂ ਦੇ ਹਵਾਲੇ ਤੋਂ ਮਿਲੀ ਹੈ। ਜ਼ਿਕਰਯੋਗ ਹੈ ਕਿ ਸ਼ਾਹਕੋਟ ਅਤੇ ਆਸ ਪਾਸ ਦੇ ਇਲਾਕਿਆਂ ਵਿਚ ਬਿਜਲੀ ਸ਼ਾਮ 6:50 ਤੋਂ ਬੰਦ ਹੈ।

Post a Comment

0 Comments
* Please Don't Spam Here. All the Comments are Reviewed by Admin.

Top Post Ad

Below Post Ad

Advt