HomePunjabਇਸ ਦਿਨ ਸ਼ਾਹਕੋਟ 'ਚ ਬਿਜਲੀ ਸਪਲਾਈ 6 ਘੰਟਿਆਂ ਲਈ ਰਹੇਗੀ ਬੰਦ ! Jalandhar Punjab ਇਸ ਦਿਨ ਸ਼ਾਹਕੋਟ 'ਚ ਬਿਜਲੀ ਸਪਲਾਈ 6 ਘੰਟਿਆਂ ਲਈ ਰਹੇਗੀ ਬੰਦ ! Lok Aawaaz Monday, September 13, 2021 0 ਸ਼ਾਹਕੋਟ, (ਐੱਮ.ਜੇ ਸਿੰਘ) : ਢੰਡੋਵਾਲ ਬਿਜਲੀ ਘਰ ਗਰਿੱਡ ਵਿਚ ਜ਼ਰੂਰੀ ਮਸ਼ੀਨਾਂ ਦੀ ਮੁਰੰਮਤ ਕਰਕੇ 14 ਸਤੰਬਰ ਦਿਨ ਮੰਗਲਵਾਰ ਨੂੰ 66 ਕੇ.ਵੀ ਸਪਲਾਈ ਸਵੇਰੇ 10 ਵਜੇ ਤੋਂ ਲੈ ਕੇ 4 ਵਜੇ ਤੱਕ ਬੰਦ ਰਹੇਗੀ। ਇਹ ਜਾਣਕਾਰੀ ਪੀਐੱਸਪੀਸੀਐੱਲ ਦੇ ਬੁਲਾਰੇ ਵੱਲੋਂ ਸਾਂਝੀ ਕੀਤੀ ਗਈ। Tags Jalandhar Punjab Newer Older
ਸ਼ਾਹਕੋਟ ਦੇ ਕਾਂਗਰਸੀ ਵਿਧਾਇਕ ਲਾਡੀ ਸ਼ੇਰੋਵਾਲੀਆ ਸਮੇਤ 13 ਵਿਅਕਤੀਆਂ ਖਿਲਾਫ ਮਾਮਲਾ ਦਰਜ, ਜਾਣੋ ਪੂਰਾ ਮਾਮਲਾ Friday, May 12, 2023